ਅੜਿਲ

Arril

ਅੜਿਲ:

ਲੰਗ ਚਲਾਲਾ ਕੋ ਇਕ ਰਾਇ ਬਖਾਨਿਯੈ

He was the brave ruler of the city of Lang Chalala

ਲੰਗ ਚਲਾਲਾ (ਨਾਂ ਦੇ ਨਗਰ) ਦਾ

ਮਧੁਕਰ ਸਾਹ ਸੁ ਬੀਰ ਜਗਤ ਮੈ ਜਾਨਿਯੈ

And was known as Madhukar Shah.

ਇਕ ਮਧੁਕਰ ਸ਼ਾਹ ਨਾਂ ਦਾ ਬਹਾਦਰ ਰਾਜਾ ਜਾਣਿਆਂ ਜਾਂਦਾ ਸੀ।

ਮਾਲ ਮਤੀ ਜਟਿਯਾ ਸੌ ਨੇਹੁ ਲਗਾਇਯੋ

He had fallen in love with the peasant girl called Maal Mati.

(ਉਸ ਨੇ) ਮਾਲ ਮਤੀ (ਨਾਂ ਦੀ) ਜਟੀ ਨਾਲ ਪ੍ਰੇਮ ਲਗਾ ਲਿਆ

ਹੋ ਖੇਲਿ ਅਖੇਟਕ ਭਵਨ ਤਵਨ ਕੇ ਆਇਯੋ ॥੪॥

In the pursuit of hunting, he came to her house.( 4)

ਅਤੇ ਸ਼ਿਕਾਰ ਖੇਡਦਾ ਖੇਡਦਾ ਉਸ ਦੇ ਘਰ ਆ ਗਿਆ ॥੪॥