ਅਨਕਾ ਛੰਦ

ਪ੍ਰਭੂ ਹੈ

ਅਜੂ ਹੈ

ਅਜੈ ਹੈ

ਅਭੈ ਹੈ ॥੭੦੬॥

ਅਜਾ ਹੈ

ਅਤਾ ਹੈ

ਅਲੈ ਹੈ

ਅਜੈ ਹੈ ॥੭੦੭॥