ਅਰੂਪਾ ਛੰਦ ॥

ਸੁਨੀ ਬਾਨੀ ॥

ਸੀਆ ਰਾਨੀ ॥

ਲਯੋ ਆਨੀ ॥

ਕਰੈ ਪਾਨੀ ॥੮੨੨॥

ਸੀਤਾ ਬਾਚ ਮਨ ਮੈ ॥

ਦੋਹਰਾ ॥

ਜਉ ਮਨ ਬਚ ਕਰਮਨ ਸਹਿਤ ਰਾਮ ਬਿਨਾ ਨਹੀ ਅਉਰ ॥

ਤਉ ਏ ਰਾਮ ਸਹਿਤ ਜੀਐ ਕਹਯੋ ਸੀਆ ਤਿਹ ਠਉਰ ॥੮੨੩॥

ਅਰੂਪਾ ਛੰਦ ॥

ਸਭੈ ਜਾਗੇ ॥

ਭ੍ਰਮੰ ਭਾਗੇ ॥

ਹਠੰ ਤਯਾਗੇ ॥

ਪਗੰ ਲਾਗੇ ॥੮੨੪॥

ਸੀਆ ਆਨੀ ॥

ਜਗੰ ਰਾਨੀ ॥

ਧਰਮ ਧਾਨੀ ॥

ਸਤੀ ਮਾਨੀ ॥੮੨੫॥

ਮਨੰ ਭਾਈ ॥

ਉਰੰ ਲਾਈ ॥

ਸਤੀ ਜਾਨੀ ॥

ਮਨੈ ਮਾਨੀ ॥੮੨੬॥

ਦੋਹਰਾ ॥

ਬਹੁ ਬਿਧਿ ਸੀਅਹਿ ਸਮੋਧ ਕਰਿ ਚਲੇ ਅਜੁਧਿਆ ਦੇਸ ॥

ਲਵ ਕੁਸ ਦੋਊ ਪੁਤ੍ਰਨਿ ਸਹਿਤ ਸ੍ਰੀ ਰਘੁਬੀਰ ਨਰੇਸ ॥੮੨੭॥

ਚੌਪਈ ॥

ਬਹੁਤੁ ਭਾਤਿ ਕਰ ਸਿਸਨ ਸਮੋਧਾ ॥

ਸੀਯ ਰਘੁਬੀਰ ਚਲੇ ਪੁਰਿ ਅਉਧਾ ॥

ਅਨਿਕ ਬੇਖ ਸੇ ਸਸਤ੍ਰ ਸੁਹਾਏ ॥

ਜਾਨਤ ਤੀਨ ਰਾਮ ਬਨ ਆਏ ॥੮੨੮॥

ਇਤਿ ਸ੍ਰੀ ਬਚਿਤ੍ਰ ਨਾਟਕੇ ਰਾਮਵਤਾਰੇ ਤਿਹੂ ਭਿਰਾਤਨ ਸੈਨਾ ਸਹਿਤ ਜੀਬੋ ॥